24 “ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ+ ਲਈ 70 ਹਫ਼ਤੇ ਠਹਿਰਾਏ ਗਏ ਹਨ ਤਾਂਕਿ ਅਪਰਾਧ ਖ਼ਤਮ ਕੀਤਾ ਜਾਵੇ, ਪਾਪ ਮਿਟਾਇਆ ਜਾਵੇ,+ ਗੁਨਾਹ ਮਾਫ਼ ਕੀਤਾ ਜਾਵੇ,+ ਬਹੁਤ ਜਣਿਆਂ ਨੂੰ ਹਮੇਸ਼ਾ-ਹਮੇਸ਼ਾ ਲਈ ਧਰਮੀ ਠਹਿਰਾਇਆ ਜਾਵੇ,+ ਦਰਸ਼ਣ ਅਤੇ ਭਵਿੱਖਬਾਣੀ ਉੱਤੇ ਮੁਹਰ ਲਾਈ ਜਾਵੇ+ ਅਤੇ ਅੱਤ ਪਵਿੱਤਰ ਜਗ੍ਹਾ ਪਰਮੇਸ਼ੁਰ ਨੂੰ ਅਰਪਿਤ ਕੀਤੀ ਜਾਵੇ।