ਯਸਾਯਾਹ 49:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹੇ ਆਕਾਸ਼ੋ, ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ, ਹੇ ਧਰਤੀ, ਖ਼ੁਸ਼ੀਆਂ ਮਨਾ!+ ਪਹਾੜ ਖ਼ੁਸ਼ੀ ਨਾਲ ਜੈਕਾਰੇ ਲਾਉਣ+ਕਿਉਂਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਦਿਲਾਸਾ ਦਿੱਤਾ ਹੈ+ਅਤੇ ਉਹ ਆਪਣੇ ਦੁਖੀ ਲੋਕਾਂ ʼਤੇ ਰਹਿਮ ਕਰਦਾ ਹੈ।+ ਯਸਾਯਾਹ 66:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਜਿਵੇਂ ਇਕ ਮਾਂ ਆਪਣੇ ਪੁੱਤਰ ਨੂੰ ਦਿਲਾਸਾ ਦਿੰਦੀ ਹੈ,ਉਸੇ ਤਰ੍ਹਾਂ ਮੈਂ ਤੁਹਾਨੂੰ ਦਿਲਾਸਾ ਦਿੰਦਾ ਰਹਾਂਗਾ;+ਅਤੇ ਯਰੂਸ਼ਲਮ ਕਰਕੇ ਤੁਸੀਂ ਦਿਲਾਸਾ ਪਾਓਗੇ।+
13 ਹੇ ਆਕਾਸ਼ੋ, ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ, ਹੇ ਧਰਤੀ, ਖ਼ੁਸ਼ੀਆਂ ਮਨਾ!+ ਪਹਾੜ ਖ਼ੁਸ਼ੀ ਨਾਲ ਜੈਕਾਰੇ ਲਾਉਣ+ਕਿਉਂਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਦਿਲਾਸਾ ਦਿੱਤਾ ਹੈ+ਅਤੇ ਉਹ ਆਪਣੇ ਦੁਖੀ ਲੋਕਾਂ ʼਤੇ ਰਹਿਮ ਕਰਦਾ ਹੈ।+
13 ਜਿਵੇਂ ਇਕ ਮਾਂ ਆਪਣੇ ਪੁੱਤਰ ਨੂੰ ਦਿਲਾਸਾ ਦਿੰਦੀ ਹੈ,ਉਸੇ ਤਰ੍ਹਾਂ ਮੈਂ ਤੁਹਾਨੂੰ ਦਿਲਾਸਾ ਦਿੰਦਾ ਰਹਾਂਗਾ;+ਅਤੇ ਯਰੂਸ਼ਲਮ ਕਰਕੇ ਤੁਸੀਂ ਦਿਲਾਸਾ ਪਾਓਗੇ।+