-
ਲੂਕਾ 3:23-38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਯਿਸੂ+ ਨੇ ਜਦ ਸਿੱਖਿਆ ਦੇਣ ਦਾ ਕੰਮ ਸ਼ੁਰੂ ਕੀਤਾ, ਤਾਂ ਉਦੋਂ ਉਹ 30 ਸਾਲਾਂ ਦਾ ਸੀ।+ ਇਹ ਮੰਨਿਆ ਜਾਂਦਾ ਸੀ ਕਿ ਉਹ
ਯੂਸੁਫ਼ ਦਾ ਪੁੱਤਰ ਸੀ,+
ਯੂਸੁਫ਼, ਹੇਲੀ ਦਾ ਪੁੱਤਰ ਸੀ,
24 ਹੇਲੀ, ਮੱਥਾਤ ਦਾ ਪੁੱਤਰ ਸੀ,
ਮੱਥਾਤ, ਲੇਵੀ ਦਾ ਪੁੱਤਰ ਸੀ,
ਲੇਵੀ, ਮਲਕੀ ਦਾ ਪੁੱਤਰ ਸੀ,
ਮਲਕੀ, ਯੰਨਾਈ ਦਾ ਪੁੱਤਰ ਸੀ,
ਯੰਨਾਈ, ਯੂਸੁਫ਼ ਦਾ ਪੁੱਤਰ ਸੀ,
25 ਯੂਸੁਫ਼, ਮੱਤਿਥਯਾਹ ਦਾ ਪੁੱਤਰ ਸੀ,
ਮੱਤਿਥਯਾਹ, ਆਮੋਸ ਦਾ ਪੁੱਤਰ ਸੀ,
ਆਮੋਸ, ਨਹੂਮ ਦਾ ਪੁੱਤਰ ਸੀ,
ਨਹੂਮ, ਹਸਲੀ ਦਾ ਪੁੱਤਰ ਸੀ,
ਹਸਲੀ, ਨੱਗਈ ਦਾ ਪੁੱਤਰ ਸੀ,
26 ਨੱਗਈ, ਮਾਹਥ ਦਾ ਪੁੱਤਰ ਸੀ,
ਮਾਹਥ, ਮੱਤਿਥਯਾਹ ਦਾ ਪੁੱਤਰ ਸੀ,
ਮੱਤਿਥਯਾਹ, ਸ਼ਿਮਈ ਦਾ ਪੁੱਤਰ ਸੀ,
ਸ਼ਿਮਈ, ਯੋਸੇਕ ਦਾ ਪੁੱਤਰ ਸੀ,
ਯੋਸੇਕ, ਯਹੂਦਾਹ ਦਾ ਪੁੱਤਰ ਸੀ,
27 ਯਹੂਦਾਹ, ਯੋਹਾਨਾਨ ਦਾ ਪੁੱਤਰ ਸੀ,
ਯੋਹਾਨਾਨ, ਰੇਸਾਹ ਦਾ ਪੁੱਤਰ ਸੀ,
ਰੇਸਾਹ, ਜ਼ਰੁਬਾਬਲ+ ਦਾ ਪੁੱਤਰ ਸੀ,
ਜ਼ਰੁਬਾਬਲ, ਸ਼ਾਲਤੀਏਲ+ ਦਾ ਪੁੱਤਰ ਸੀ,
ਸ਼ਾਲਤੀਏਲ, ਨੇਰੀ ਦਾ ਪੁੱਤਰ ਸੀ,
28 ਨੇਰੀ, ਮਲਕੀ ਦਾ ਪੁੱਤਰ ਸੀ,
ਮਲਕੀ, ਅੱਦੀ ਦਾ ਪੁੱਤਰ ਸੀ,
ਅੱਦੀ, ਕੋਸਾਮ ਦਾ ਪੁੱਤਰ ਸੀ,
ਕੋਸਾਮ, ਅਲਮੋਦਾਮ ਦਾ ਪੁੱਤਰ ਸੀ,
ਅਲਮੋਦਾਮ, ਏਰ ਦਾ ਪੁੱਤਰ ਸੀ,
29 ਏਰ, ਯਿਸੂ ਦਾ ਪੁੱਤਰ ਸੀ,
ਯਿਸੂ, ਅਲੀਅਜ਼ਰ ਦਾ ਪੁੱਤਰ ਸੀ,
ਅਲੀਅਜ਼ਰ, ਯੋਰਾਮ ਦਾ ਪੁੱਤਰ ਸੀ,
ਯੋਰਾਮ, ਮੱਥਾਤ ਦਾ ਪੁੱਤਰ ਸੀ,
ਮੱਥਾਤ, ਲੇਵੀ ਦਾ ਪੁੱਤਰ ਸੀ,
30 ਲੇਵੀ, ਸ਼ਿਮਓਨ ਦਾ ਪੁੱਤਰ ਸੀ
ਸ਼ਿਮਓਨ, ਯਹੂਦਾ ਦਾ ਪੁੱਤਰ ਸੀ,
ਯਹੂਦਾ, ਯੂਸੁਫ਼ ਦਾ ਪੁੱਤਰ ਸੀ,
ਯੂਸੁਫ਼, ਯੋਨਾਮ ਦਾ ਪੁੱਤਰ ਸੀ,
ਯੋਨਾਮ, ਅਲਯਾਕੀਮ ਦਾ ਪੁੱਤਰ ਸੀ,
31 ਅਲਯਾਕੀਮ, ਮਲੀਆ ਦਾ ਪੁੱਤਰ ਸੀ,
ਮਲੀਆ, ਮੇਨਾ ਦਾ ਪੁੱਤਰ ਸੀ,
ਮੇਨਾ, ਮੱਤਥੇ ਦਾ ਪੁੱਤਰ ਸੀ,
ਮੱਤਥੇ, ਨਾਥਾਨ+ ਦਾ ਪੁੱਤਰ ਸੀ,
ਨਾਥਾਨ, ਦਾਊਦ+ ਦਾ ਪੁੱਤਰ ਸੀ,
ਯੱਸੀ, ਓਬੇਦ ਦਾ ਪੁੱਤਰ ਸੀ,+
ਓਬੇਦ, ਬੋਅਜ਼+ ਦਾ ਪੁੱਤਰ ਸੀ,
ਬੋਅਜ਼, ਸਲਮੋਨ ਦਾ ਪੁੱਤਰ ਸੀ,+
ਸਲਮੋਨ, ਨਹਸ਼ੋਨ ਦਾ ਪੁੱਤਰ ਸੀ,+
33 ਨਹਸ਼ੋਨ, ਅਮੀਨਾਦਾਬ ਦਾ ਪੁੱਤਰ ਸੀ,
ਅਮੀਨਾਦਾਬ, ਅਰਨੀ ਦਾ ਪੁੱਤਰ ਸੀ,
ਅਰਨੀ, ਹਸਰੋਨ ਦਾ ਪੁੱਤਰ ਸੀ,
ਹਸਰੋਨ, ਪਰਸ ਦਾ ਪੁੱਤਰ ਸੀ,+
ਪਰਸ, ਯਹੂਦਾਹ ਦਾ ਪੁੱਤਰ ਸੀ,+
34 ਯਹੂਦਾਹ, ਯਾਕੂਬ+ ਦਾ ਪੁੱਤਰ ਸੀ,
ਯਾਕੂਬ, ਇਸਹਾਕ ਦਾ ਪੁੱਤਰ ਸੀ,+
ਇਸਹਾਕ, ਅਬਰਾਹਾਮ ਦਾ ਪੁੱਤਰ ਸੀ,+
ਅਬਰਾਹਾਮ, ਤਾਰਹ ਦਾ ਪੁੱਤਰ ਸੀ,+
ਤਾਰਹ, ਨਾਹੋਰ ਦਾ ਪੁੱਤਰ ਸੀ,+
ਸਰੂਗ, ਰਊ ਦਾ ਪੁੱਤਰ ਸੀ,+
ਰਊ, ਪਲਗ ਦਾ ਪੁੱਤਰ ਸੀ,+
ਪਲਗ, ਏਬਰ ਦਾ ਪੁੱਤਰ ਸੀ,+
ਏਬਰ, ਸ਼ੇਲਾਹ ਦਾ ਪੁੱਤਰ ਸੀ,+
36 ਸ਼ੇਲਾਹ, ਕੇਨਾਨ ਦਾ ਪੁੱਤਰ ਸੀ,
ਕੇਨਾਨ, ਅਰਪਕਸ਼ਦ ਦਾ ਪੁੱਤਰ ਸੀ,+
ਅਰਪਕਸ਼ਦ, ਸ਼ੇਮ ਦਾ ਪੁੱਤਰ ਸੀ,+
ਸ਼ੇਮ, ਨੂਹ ਦਾ ਪੁੱਤਰ ਸੀ,+
ਨੂਹ, ਲਾਮਕ ਦਾ ਪੁੱਤਰ ਸੀ,+
ਮਥੂਸਲਹ, ਹਨੋਕ ਦਾ ਪੁੱਤਰ ਸੀ,
ਹਨੋਕ, ਯਰਦ ਦਾ ਪੁੱਤਰ ਸੀ,+
ਯਰਦ, ਮਹਲਲੇਲ ਦਾ ਪੁੱਤਰ ਸੀ,+
ਮਹਲਲੇਲ, ਕੇਨਾਨ ਦਾ ਪੁੱਤਰ ਸੀ,+
ਅਨੋਸ਼, ਸੇਥ ਦਾ ਪੁੱਤਰ ਸੀ,+
ਸੇਥ, ਆਦਮ ਦਾ ਪੁੱਤਰ ਸੀ,+
ਆਦਮ, ਪਰਮੇਸ਼ੁਰ ਦਾ ਪੁੱਤਰ ਸੀ।
-