-
ਕੁਲੁੱਸੀਆਂ 2:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਸ ਤੋਂ ਇਲਾਵਾ, ਭਾਵੇਂ ਤੁਸੀਂ ਆਪਣੇ ਪਾਪਾਂ ਕਰਕੇ ਮਰੇ ਹੋਏ ਸੀ ਅਤੇ ਤੁਹਾਡੇ ਸਰੀਰ ਦੀ ਸੁੰਨਤ ਨਹੀਂ ਹੋਈ ਸੀ, ਪਰ ਪਰਮੇਸ਼ੁਰ ਨੇ ਤੁਹਾਨੂੰ ਜੀਉਂਦਾ ਕਰ ਕੇ ਮਸੀਹ ਦੇ ਨਾਲ ਮਿਲਾਇਆ।+ ਪਰਮੇਸ਼ੁਰ ਨੇ ਦਇਆ ਕਰ ਕੇ ਸਾਡੇ ਸਾਰੇ ਪਾਪ ਮਾਫ਼ ਕਰ ਦਿੱਤੇ+ 14 ਅਤੇ ਹੱਥ ਨਾਲ ਲਿਖੇ ਉਸ ਕਾਨੂੰਨ ਨੂੰ ਉਸ ਦੇ ਫ਼ਰਮਾਨਾਂ ਸਮੇਤ ਹਟਾ* ਦਿੱਤਾ+ ਜੋ ਸਾਡੇ ਖ਼ਿਲਾਫ਼ ਸੀ।+ ਉਸ ਨੇ ਉਸ ਕਾਨੂੰਨ ਨੂੰ ਤਸੀਹੇ ਦੀ ਸੂਲ਼ੀ* ਉੱਤੇ ਕਿੱਲਾਂ ਨਾਲ ਠੋਕ ਕੇ ਖ਼ਤਮ ਕਰ ਦਿੱਤਾ।+
-