ਲੇਵੀਆਂ 19:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੁਸੀਂ ਆਪਣੇ ਗੁਆਂਢੀ ਨਾਲ ਠੱਗੀ ਨਾ ਮਾਰੋ+ ਅਤੇ ਨਾ ਹੀ ਲੁੱਟ-ਮਾਰ ਕਰੋ।+ ਤੁਸੀਂ ਪੂਰੀ ਰਾਤ, ਹਾਂ, ਸਵੇਰ ਹੋਣ ਤਕ ਕਿਸੇ ਮਜ਼ਦੂਰ ਦੀ ਮਜ਼ਦੂਰੀ ਨਾ ਰੱਖੋ।+ ਮੱਤੀ 10:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਤੁਸੀਂ ਆਪਣੇ ਕਮਰਬੰਦ ਵਿਚ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕੇ ਨਾ ਲੈ ਕੇ ਜਾਓ,+ 10 ਨਾ ਸਫ਼ਰ ਵਾਸਤੇ ਖਾਣੇ ਵਾਲਾ ਝੋਲ਼ਾ, ਨਾ ਦੋ-ਦੋ ਕੁੜਤੇ,* ਨਾ ਜੁੱਤੀਆਂ ਦਾ ਜੋੜਾ ਅਤੇ ਨਾ ਹੀ ਡੰਡਾ ਲੈ ਕੇ ਜਾਓ+ ਕਿਉਂਕਿ ਕਾਮਾ ਆਪਣੇ ਖਾਣੇ ਦਾ ਹੱਕਦਾਰ ਹੈ।+ ਲੂਕਾ 10:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਲਈ ਉਸੇ ਘਰ ਵਿਚ ਰਹਿਓ+ ਅਤੇ ਜੋ ਵੀ ਉਹ ਤੁਹਾਨੂੰ ਖਾਣ-ਪੀਣ ਨੂੰ ਦੇਣ, ਖਾ-ਪੀ ਲਿਓ+ ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।+ ਐਵੇਂ ਘਰ ਨਾ ਬਦਲਦੇ ਰਹਿਓ। ਗਲਾਤੀਆਂ 6:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਤੋਂ ਇਲਾਵਾ, ਹਰ ਕੋਈ ਜਿਸ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ* ਦਿੱਤੀ ਜਾ ਰਹੀ ਹੈ, ਉਹ ਆਪਣੇ ਸਿੱਖਿਅਕ ਨਾਲ ਆਪਣੀ ਹਰ ਚੰਗੀ ਚੀਜ਼ ਸਾਂਝੀ ਕਰੇ।+
13 ਤੁਸੀਂ ਆਪਣੇ ਗੁਆਂਢੀ ਨਾਲ ਠੱਗੀ ਨਾ ਮਾਰੋ+ ਅਤੇ ਨਾ ਹੀ ਲੁੱਟ-ਮਾਰ ਕਰੋ।+ ਤੁਸੀਂ ਪੂਰੀ ਰਾਤ, ਹਾਂ, ਸਵੇਰ ਹੋਣ ਤਕ ਕਿਸੇ ਮਜ਼ਦੂਰ ਦੀ ਮਜ਼ਦੂਰੀ ਨਾ ਰੱਖੋ।+
9 ਤੁਸੀਂ ਆਪਣੇ ਕਮਰਬੰਦ ਵਿਚ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕੇ ਨਾ ਲੈ ਕੇ ਜਾਓ,+ 10 ਨਾ ਸਫ਼ਰ ਵਾਸਤੇ ਖਾਣੇ ਵਾਲਾ ਝੋਲ਼ਾ, ਨਾ ਦੋ-ਦੋ ਕੁੜਤੇ,* ਨਾ ਜੁੱਤੀਆਂ ਦਾ ਜੋੜਾ ਅਤੇ ਨਾ ਹੀ ਡੰਡਾ ਲੈ ਕੇ ਜਾਓ+ ਕਿਉਂਕਿ ਕਾਮਾ ਆਪਣੇ ਖਾਣੇ ਦਾ ਹੱਕਦਾਰ ਹੈ।+
7 ਇਸ ਲਈ ਉਸੇ ਘਰ ਵਿਚ ਰਹਿਓ+ ਅਤੇ ਜੋ ਵੀ ਉਹ ਤੁਹਾਨੂੰ ਖਾਣ-ਪੀਣ ਨੂੰ ਦੇਣ, ਖਾ-ਪੀ ਲਿਓ+ ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।+ ਐਵੇਂ ਘਰ ਨਾ ਬਦਲਦੇ ਰਹਿਓ।
6 ਇਸ ਤੋਂ ਇਲਾਵਾ, ਹਰ ਕੋਈ ਜਿਸ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ* ਦਿੱਤੀ ਜਾ ਰਹੀ ਹੈ, ਉਹ ਆਪਣੇ ਸਿੱਖਿਅਕ ਨਾਲ ਆਪਣੀ ਹਰ ਚੰਗੀ ਚੀਜ਼ ਸਾਂਝੀ ਕਰੇ।+