ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 53:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਪਰ ਉਹ ਸਾਡੇ ਅਪਰਾਧਾਂ ਕਰਕੇ ਵਿੰਨ੍ਹਿਆ ਗਿਆ;+

      ਉਸ ਨੂੰ ਸਾਡੇ ਗੁਨਾਹਾਂ ਕਰਕੇ ਕੁਚਲਿਆ ਗਿਆ।+

      ਸਾਡੀ ਸ਼ਾਂਤੀ ਲਈ ਉਸ ਨੇ ਸਜ਼ਾ ਭੁਗਤੀ+

      ਅਤੇ ਉਸ ਦੇ ਜ਼ਖ਼ਮਾਂ ਕਰਕੇ ਅਸੀਂ ਚੰਗੇ ਕੀਤੇ ਗਏ।+

  • ਯਸਾਯਾਹ 53:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਜ਼ੁਲਮ ਅਤੇ ਅਨਿਆਂ ਕਰ ਕੇ ਉਸ ਨੂੰ ਲਿਜਾਇਆ ਗਿਆ;

      ਕੌਣ ਉਸ ਦੀ ਵੰਸ਼ਾਵਲੀ ਬਾਰੇ ਜਾਣਨਾ ਚਾਹੇਗਾ?

      ਉਸ ਨੂੰ ਜੀਉਂਦਿਆਂ ਦੇ ਦੇਸ਼ ਵਿੱਚੋਂ ਮਿਟਾ ਦਿੱਤਾ ਗਿਆ;+

      ਮੇਰੇ ਲੋਕਾਂ ਦੇ ਅਪਰਾਧ ਦੇ ਕਾਰਨ ਉਸ ਨੂੰ ਮਾਰ ਪਈ।*+

  • ਰੋਮੀਆਂ 5:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਜੇ ਇਕ ਆਦਮੀ ਦੇ ਗੁਨਾਹ ਕਰਕੇ ਮੌਤ ਨੇ ਉਸ ਆਦਮੀ ਰਾਹੀਂ ਰਾਜੇ ਵਜੋਂ ਰਾਜ ਕੀਤਾ,+ ਤਾਂ ਅਸੀਂ ਹੋਰ ਵੀ ਭਰੋਸਾ ਰੱਖ ਸਕਦੇ ਹਾਂ ਕਿ ਜਿਨ੍ਹਾਂ ʼਤੇ ਬੇਹਿਸਾਬ ਅਪਾਰ ਕਿਰਪਾ ਕੀਤੀ ਜਾਵੇਗੀ ਅਤੇ ਜਿਨ੍ਹਾਂ ਨੂੰ ਧਰਮੀ ਠਹਿਰਾਏ ਜਾਣ ਦਾ ਵਰਦਾਨ ਮਿਲੇਗਾ,+ ਉਹ ਇਕ ਹੋਰ ਆਦਮੀ ਯਾਨੀ ਯਿਸੂ ਮਸੀਹ ਰਾਹੀਂ ਜੀਉਂਦੇ ਰਹਿਣਗੇ+ ਅਤੇ ਰਾਜਿਆਂ ਵਜੋਂ ਰਾਜ ਕਰਨਗੇ।+

  • 1 ਤਿਮੋਥਿਉਸ 2:5, 6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਕਿਉਂਕਿ ਇੱਕੋ ਪਰਮੇਸ਼ੁਰ ਹੈ+ ਅਤੇ ਪਰਮੇਸ਼ੁਰ ਤੇ ਇਨਸਾਨਾਂ ਵਿਚ+ ਇੱਕੋ ਵਿਚੋਲਾ ਹੈ+ ਯਾਨੀ ਮਸੀਹ ਯਿਸੂ।+ ਇਸ ਆਦਮੀ ਨੇ 6 ਸਾਰੇ ਲੋਕਾਂ* ਦੀ ਰਿਹਾਈ ਦੀ ਬਰਾਬਰ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ+ ਅਤੇ ਸਮਾਂ ਆਉਣ ਤੇ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਜਾਵੇਗੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ