ਯਸਾਯਾਹ 11:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯੱਸੀ ਦੇ ਮੁੱਢ ਵਿੱਚੋਂ ਇਕ ਸ਼ਾਖ਼ ਨਿਕਲੇਗੀ+ਅਤੇ ਉਸ ਦੀਆਂ ਜੜ੍ਹਾਂ ਵਿੱਚੋਂ ਫੁੱਟੀ ਇਕ ਟਾਹਣੀ+ ਫਲ ਪੈਦਾ ਕਰੇਗੀ। ਯਸਾਯਾਹ 11:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਸ ਦਿਨ ਯੱਸੀ ਦੀ ਜੜ੍ਹ+ ਲੋਕਾਂ ਲਈ ਝੰਡੇ ਦੀ ਤਰ੍ਹਾਂ ਖੜ੍ਹੀ ਹੋਵੇਗੀ।+ ਕੌਮਾਂ ਉਸ ਕੋਲ ਸੇਧ ਲੈਣ ਲਈ ਆਉਣਗੀਆਂ*+ਅਤੇ ਉਸ ਦਾ ਨਿਵਾਸ-ਸਥਾਨ ਸ਼ਾਨੋ-ਸ਼ੌਕਤ ਨਾਲ ਭਰ ਜਾਵੇਗਾ। ਯਸਾਯਾਹ 53:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਹ ਉਸ* ਅੱਗੇ ਟਾਹਣੀ ਵਾਂਗ ਅਤੇ ਝੁਲ਼ਸੀ ਹੋਈ ਜ਼ਮੀਨ ਵਿੱਚੋਂ ਜੜ੍ਹ ਵਾਂਗ ਫੁੱਟ ਨਿਕਲੇਗਾ।+ ਨਾ ਹੀ ਉਸ ਦੀ ਕੋਈ ਸ਼ਾਨ ਹੈ ਤੇ ਨਾ ਹੀ ਉਸ ਦੀ ਸ਼ਕਲ ਇੰਨੀ ਸੋਹਣੀ ਹੈ;+ਜਦ ਅਸੀਂ ਉਸ ਨੂੰ ਦੇਖਦੇ ਹਾਂ, ਤਾਂ ਅਸੀਂ ਉਸ ਵੱਲ ਖਿੱਚੇ ਨਹੀਂ ਜਾਂਦੇ।* ਯਿਰਮਿਯਾਹ 23:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੋਵਾਹ ਕਹਿੰਦਾ ਹੈ: “ਦੇਖੋ, ਉਹ ਦਿਨ ਆ ਰਹੇ ਹਨ ਜਦੋਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ।*+ ਇਕ ਰਾਜਾ ਰਾਜ ਕਰੇਗਾ+ ਅਤੇ ਡੂੰਘੀ ਸਮਝ ਤੋਂ ਕੰਮ ਲਵੇਗਾ ਅਤੇ ਦੇਸ਼ ਵਿਚ ਨਿਆਂ ਅਤੇ ਧਰਮੀ ਅਸੂਲਾਂ ਮੁਤਾਬਕ ਚੱਲੇਗਾ।+ ਯਿਰਮਿਯਾਹ 33:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਉਨ੍ਹਾਂ ਦਿਨਾਂ ਵਿਚ ਅਤੇ ਉਸ ਸਮੇਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ*+ ਅਤੇ ਉਹ ਦੇਸ਼ ਵਿਚ ਨਿਆਂ ਕਰੇਗਾ ਅਤੇ ਧਰਮੀ ਅਸੂਲ ਲਾਗੂ ਕਰੇਗਾ।+ ਪ੍ਰਕਾਸ਼ ਦੀ ਕਿਤਾਬ 5:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰ ਇਕ ਬਜ਼ੁਰਗ ਨੇ ਮੈਨੂੰ ਕਿਹਾ: “ਨਾ ਰੋ। ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ+ ਅਤੇ ਦਾਊਦ+ ਦੀ ਜੜ੍ਹ ਹੈ,+ ਉਸ ਨੇ ਜਿੱਤ ਹਾਸਲ ਕੀਤੀ ਹੈ,+ ਇਸ ਲਈ ਉਹ ਉਸ ਪੱਤਰੀ ਅਤੇ ਉਸ ਦੀਆਂ ਸੱਤ ਮੁਹਰਾਂ ਤੋੜਨ ਦੇ ਕਾਬਲ ਹੈ।”
10 ਉਸ ਦਿਨ ਯੱਸੀ ਦੀ ਜੜ੍ਹ+ ਲੋਕਾਂ ਲਈ ਝੰਡੇ ਦੀ ਤਰ੍ਹਾਂ ਖੜ੍ਹੀ ਹੋਵੇਗੀ।+ ਕੌਮਾਂ ਉਸ ਕੋਲ ਸੇਧ ਲੈਣ ਲਈ ਆਉਣਗੀਆਂ*+ਅਤੇ ਉਸ ਦਾ ਨਿਵਾਸ-ਸਥਾਨ ਸ਼ਾਨੋ-ਸ਼ੌਕਤ ਨਾਲ ਭਰ ਜਾਵੇਗਾ।
2 ਉਹ ਉਸ* ਅੱਗੇ ਟਾਹਣੀ ਵਾਂਗ ਅਤੇ ਝੁਲ਼ਸੀ ਹੋਈ ਜ਼ਮੀਨ ਵਿੱਚੋਂ ਜੜ੍ਹ ਵਾਂਗ ਫੁੱਟ ਨਿਕਲੇਗਾ।+ ਨਾ ਹੀ ਉਸ ਦੀ ਕੋਈ ਸ਼ਾਨ ਹੈ ਤੇ ਨਾ ਹੀ ਉਸ ਦੀ ਸ਼ਕਲ ਇੰਨੀ ਸੋਹਣੀ ਹੈ;+ਜਦ ਅਸੀਂ ਉਸ ਨੂੰ ਦੇਖਦੇ ਹਾਂ, ਤਾਂ ਅਸੀਂ ਉਸ ਵੱਲ ਖਿੱਚੇ ਨਹੀਂ ਜਾਂਦੇ।*
5 ਯਹੋਵਾਹ ਕਹਿੰਦਾ ਹੈ: “ਦੇਖੋ, ਉਹ ਦਿਨ ਆ ਰਹੇ ਹਨ ਜਦੋਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ।*+ ਇਕ ਰਾਜਾ ਰਾਜ ਕਰੇਗਾ+ ਅਤੇ ਡੂੰਘੀ ਸਮਝ ਤੋਂ ਕੰਮ ਲਵੇਗਾ ਅਤੇ ਦੇਸ਼ ਵਿਚ ਨਿਆਂ ਅਤੇ ਧਰਮੀ ਅਸੂਲਾਂ ਮੁਤਾਬਕ ਚੱਲੇਗਾ।+
15 ਉਨ੍ਹਾਂ ਦਿਨਾਂ ਵਿਚ ਅਤੇ ਉਸ ਸਮੇਂ ਮੈਂ ਦਾਊਦ ਦੇ ਵੰਸ਼ ਵਿੱਚੋਂ ਇਕ ਧਰਮੀ ਟਾਹਣੀ ਉਗਾਵਾਂਗਾ*+ ਅਤੇ ਉਹ ਦੇਸ਼ ਵਿਚ ਨਿਆਂ ਕਰੇਗਾ ਅਤੇ ਧਰਮੀ ਅਸੂਲ ਲਾਗੂ ਕਰੇਗਾ।+
5 ਪਰ ਇਕ ਬਜ਼ੁਰਗ ਨੇ ਮੈਨੂੰ ਕਿਹਾ: “ਨਾ ਰੋ। ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ+ ਅਤੇ ਦਾਊਦ+ ਦੀ ਜੜ੍ਹ ਹੈ,+ ਉਸ ਨੇ ਜਿੱਤ ਹਾਸਲ ਕੀਤੀ ਹੈ,+ ਇਸ ਲਈ ਉਹ ਉਸ ਪੱਤਰੀ ਅਤੇ ਉਸ ਦੀਆਂ ਸੱਤ ਮੁਹਰਾਂ ਤੋੜਨ ਦੇ ਕਾਬਲ ਹੈ।”