ਵਿਸ਼ਾ-ਸੂਚੀ
ਯਹੋਵਾਹ ਦੇ ਗਵਾਹ
ਅਸੀਂ ਕੌਣ ਹਾਂ?
ਪਾਠ 1-4
ਯਹੋਵਾਹ ਦੇ ਗਵਾਹ 240 ਦੇਸ਼ਾਂ ਵਿਚ ਰਹਿੰਦੇ ਹਨ ਅਤੇ ਉਹ ਸਾਰੀਆਂ ਨਸਲਾਂ ਅਤੇ ਸਭਿਆਚਾਰਾਂ ਤੋਂ ਹਨ। ਉਨ੍ਹਾਂ ਵਿਚ ਏਕਤਾ ਕਿਉਂ ਹੈ? ਯਹੋਵਾਹ ਦੇ ਗਵਾਹ ਕਿਹੋ ਜਿਹੇ ਲੋਕ ਹਨ?
ਅਸੀਂ ਕੀ-ਕੀ ਕਰਦੇ ਹਾਂ
ਪਾਠ 5-14
ਅਸੀਂ ਪ੍ਰਚਾਰ ਦੇ ਕੰਮ ਲਈ ਜਾਣੇ ਜਾਂਦੇ ਹਾਂ। ਇਸ ਦੇ ਨਾਲ-ਨਾਲ ਅਸੀਂ ਕਿੰਗਡਮ ਹਾਲਾਂ ਵਿਚ ਭਗਤੀ ਅਤੇ ਬਾਈਬਲ ਸਟੱਡੀ ਕਰਨ ਲਈ ਇਕੱਠੇ ਹੁੰਦੇ ਹਾਂ। ਸਾਡੀਆਂ ਮੀਟਿੰਗਾਂ ਵਿਚ ਕੀ ਹੁੰਦਾ ਹੈ ਅਤੇ ਇਨ੍ਹਾਂ ਵਿਚ ਕੌਣ ਆ ਸਕਦਾ ਹੈ?
ਸਾਡਾ ਸੰਗਠਨ
ਪਾਠ 15-28
ਇਸ ਸੰਗਠਨ ਵਿਚ ਦੁਨੀਆਂ ਭਰ ਦੇ ਲੋਕ ਹਨ ਜੋ ਦਿਲੋਂ ਰੱਬ ਦੀ ਸੇਵਾ ਕਰਦੇ ਹਨ। ਇਸ ਸੰਗਠਨ ਦਾ ਮਕਸਦ ਪੈਸਾ ਕਮਾਉਣਾ ਨਹੀਂ ਹੈ। ਇਹ ਸੰਗਠਨ ਕੰਮ ਕਿੱਦਾਂ ਕਰਦਾ ਹੈ, ਇਸ ਦੀ ਅਗਵਾਈ ਕੌਣ ਕਰਦਾ ਹੈ ਅਤੇ ਇਸ ਲਈ ਪੈਸਾ ਕਿੱਥੋਂ ਆਉਂਦਾ ਹੈ? ਕੀ ਇਹ ਸੰਗਠਨ ਅੱਜ ਸੱਚ-ਮੁੱਚ ਯਹੋਵਾਹ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਿਹਾ ਹੈ?