28 ਅਪ੍ਰੈਲ–4 ਮਈ ਦੇ ਹਫ਼ਤੇ ਦੀ ਅਨੁਸੂਚੀ
28 ਅਪ੍ਰੈਲ–4 ਮਈ
ਗੀਤ 5 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 6 ਪੈਰੇ 10-18 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 19-22 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
5 ਮਿੰਟ: ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀ ਸ਼ੁਰੂ ਕਰੋ। ਭਾਸ਼ਣ। ਦੱਸੋ ਕਿ ਮਈ ਦੇ ਪਹਿਲੇ ਸ਼ਨੀਵਾਰ ਨੂੰ ਪ੍ਰਚਾਰ ਵਾਸਤੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਸਾਰਿਆਂ ਨੂੰ ਪ੍ਰਚਾਰ ਵਿਚ ਹਿੱਸਾ ਲੈਣ ਦੀ ਹੱਲਾਸ਼ੇਰੀ ਦਿਓ। ਮਈ-ਜੂਨ ਦੇ ਪਹਿਰਾਬੁਰਜ ਦੇ ਸਫ਼ਾ 16 ʼਤੇ ਆਧਾਰਿਤ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
15 ਮਿੰਟ: “ਨਵੇਂ ਟ੍ਰੈਕਟਾਂ ਦਾ ਸੋਹਣਾ ਡੀਜ਼ਾਈਨ!” ਸਵਾਲ-ਜਵਾਬ। ਦੋ ਹਿੱਸਿਆਂ ਵਾਲਾ ਪ੍ਰਦਰਸ਼ਨ ਦਿਖਾਓ। ਪਹਿਲੇ ਹਿੱਸੇ ਵਿਚ ਦਿਖਾਓ ਕਿ ਘਰ-ਘਰ ਪ੍ਰਚਾਰ ਕਰਦਿਆਂ ਕੋਈ ਨਵਾਂ ਟ੍ਰੈਕਟ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ ਤੇ ਦੂਜੇ ਹਿੱਸੇ ਵਿਚ ਦਿਖਾਓ ਕਿ ਹੋਰ ਜਾਣਨ ਵਿਚ ਦਿਲਚਸਪੀ ਲੈਣ ਵਾਲੇ ਨੂੰ ਦੁਬਾਰਾ ਮਿਲਣ ਵੇਲੇ ਗੱਲ ਕਿਵੇਂ ਅੱਗੇ ਤੋਰੀ ਜਾ ਸਕਦੀ ਹੈ।
10 ਮਿੰਟ: “ਵਾਪਸ ਜ਼ਰੂਰ ਜਾਓ!” ਸਾਡੀ ਰਾਜ ਸੇਵਕਾਈ, ਅਪ੍ਰੈਲ 2000, ਸਫ਼ਾ 8 ʼਤੇ ਆਧਾਰਿਤ ਭਾਸ਼ਣ।
ਗੀਤ 28 ਅਤੇ ਪ੍ਰਾਰਥਨਾ