ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 21:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਕ ਜ਼ਹਿਰੀਲੇ* ਸੱਪ ਦੀ ਮੂਰਤ ਬਣਾ ਅਤੇ ਉਸ ਨੂੰ ਇਕ ਥੰਮ੍ਹ ਉੱਤੇ ਟੰਗ ਦੇ। ਜਦੋਂ ਵੀ ਕੋਈ ਸੱਪ ਕਿਸੇ ਇਨਸਾਨ ਨੂੰ ਡੰਗ ਮਾਰੇ, ਤਾਂ ਉਹ ਇਸ ਮੂਰਤ ਵੱਲ ਦੇਖੇ ਤਾਂਕਿ ਉਹ ਜੀਉਂਦਾ ਰਹੇ।” 9 ਮੂਸਾ ਨੇ ਉਸੇ ਵੇਲੇ ਤਾਂਬੇ ਦਾ ਇਕ ਸੱਪ ਬਣਾਇਆ+ ਅਤੇ ਉਸ ਨੂੰ ਇਕ ਥੰਮ੍ਹ ਉੱਤੇ ਟੰਗ ਦਿੱਤਾ।+ ਜਦੋਂ ਵੀ ਕੋਈ ਸੱਪ ਕਿਸੇ ਇਨਸਾਨ ਨੂੰ ਡੰਗ ਮਾਰਦਾ ਸੀ, ਤਾਂ ਉਹ ਤਾਂਬੇ ਦੇ ਉਸ ਸੱਪ ਵੱਲ ਦੇਖ ਕੇ ਜੀਉਂਦਾ ਰਹਿੰਦਾ ਸੀ।+

  • ਦਾਨੀਏਲ 7:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 “ਮੈਂ ਰਾਤ ਨੂੰ ਦਰਸ਼ਣਾਂ ਵਿਚ ਦੇਖਿਆ ਕਿ ਇਕ ਜਣਾ ਜੋ ਮਨੁੱਖ ਦੇ ਪੁੱਤਰ+ ਵਰਗਾ ਸੀ, ਆਕਾਸ਼ ਦੇ ਬੱਦਲਾਂ ਦੇ ਨਾਲ ਆ ਰਿਹਾ ਸੀ ਅਤੇ ਉਸ ਨੂੰ ਅੱਤ ਪ੍ਰਾਚੀਨ+ ਦੇ ਕੋਲ ਆਉਣ ਦੀ ਇਜਾਜ਼ਤ ਦਿੱਤੀ ਗਈ ਅਤੇ ਉਸ ਨੂੰ ਉਸ ਦੇ ਕੋਲ ਲਿਆਂਦਾ ਗਿਆ।

  • ਮੱਤੀ 26:64
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 64 ਯਿਸੂ ਨੇ ਉਸ ਨੂੰ ਕਿਹਾ: “ਤੂੰ ਆਪ ਹੀ ਕਹਿ ਦਿੱਤਾ ਹੈ। ਪਰ ਮੈਂ ਤੁਹਾਨੂੰ ਦੱਸਦਾ ਹਾਂ: ਅੱਜ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ+ ਨੂੰ ਸਰਬਸ਼ਕਤੀਮਾਨ ਦੇ ਸੱਜੇ ਹੱਥ ਬੈਠਾ ਹੋਇਆ+ ਅਤੇ ਆਕਾਸ਼ ਦੇ ਬੱਦਲਾਂ ਉੱਤੇ ਆਉਂਦਾ ਦੇਖੋਗੇ।”+

  • ਯੂਹੰਨਾ 3:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਠੀਕ ਜਿਵੇਂ ਉਜਾੜ ਵਿਚ ਮੂਸਾ ਨੇ ਸੱਪ ਨੂੰ ਉੱਚੀ ਥਾਂ ʼਤੇ ਟੰਗਿਆ ਸੀ,+ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਨੂੰ ਉੱਚੀ ਥਾਂ ʼਤੇ ਟੰਗਿਆ ਜਾਵੇਗਾ+

  • ਯੂਹੰਨਾ 12:32, 33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਪਰ ਜਦੋਂ ਮੈਨੂੰ ਉੱਚੀ ਥਾਂ ʼਤੇ ਟੰਗਿਆ ਜਾਵੇਗਾ,+ ਤਾਂ ਮੈਂ ਹਰ ਤਰ੍ਹਾਂ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ।” 33 ਅਸਲ ਵਿਚ ਉਹ ਦੱਸ ਰਿਹਾ ਸੀ ਕਿ ਉਹ ਕਿਹੋ ਜਿਹੀ ਮੌਤ ਮਰੇਗਾ।+

  • ਗਲਾਤੀਆਂ 3:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਮਸੀਹ ਨੇ ਸਾਨੂੰ ਖ਼ਰੀਦ ਕੇ+ ਮੂਸਾ ਦੇ ਕਾਨੂੰਨ ਦੇ ਸਰਾਪ ਤੋਂ ਮੁਕਤ ਕੀਤਾ ਹੈ। ਉਸ ਨੇ ਸਾਡਾ ਸਰਾਪ ਆਪਣੇ ʼਤੇ ਲੈ ਲਿਆ ਹੈ+ ਕਿਉਂਕਿ ਲਿਖਿਆ ਹੈ: “ਸੂਲ਼ੀ ਉੱਤੇ ਟੰਗਿਆ ਇਨਸਾਨ ਸਰਾਪਿਆ ਹੁੰਦਾ ਹੈ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ